Shiromani Gurudwara Parbandhak Committee

Waheguru Ji Ka Khalsa

Waheguru Ji Ki Fateh

Shiromani Committee published a collection of valuable English articles of Sardar Kapoor Singh.

Bibi Jagir Kaur

Hon'ble SGPC Presidents

ਵੇਰਵਾ – ਮਾਣਯੋਗ ਪ੍ਰਧਾਨ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ੍ਰੀ ਅੰਮ੍ਰਿਤਸਰ)

(ਸਿੱਖ ਗੁਰਦੁਆਰਾ ਐਕਟ ਲਾਗੂ ਹੋਣ ਤੋਂ ਪਹਿਲਾਂ)

ਲੜੀ ਨੰ:

ਨਾਮ ਪ੍ਰਧਾਨ ਸਾਹਿਬ

ਕਦੋਂ ਤੋਂ (ਮਿਤੀ, ਮਹੀਨਾ, ਸਾਲ) ਕਦੋਂ ਤੀਕ

1. ਸ੍ਰ : ਸੁੰਦਰ ਸਿੰਘ ਜੀ ‘ਮਜੀਠੀਆ’ 12-10-1920 ਤੋਂ 14-08-1921
2. ਬਾਬਾ ਖੜਕ ਸਿੰਘ ਜੀ 14-08-1921 ਤੋਂ 19-02-1922
3. ਸ੍ਰ: ਸੁੰਦਰ ਸਿੰਘ ਜੀ ‘ਰਾਮਗੜੀਆ’ 19-02-1922 ਤੋਂ 16-07-1922
4. ਸ੍ਰ: ਬਹਾਦਰ ਮਹਿਤਾਬ ਸਿੰਘ ਜੀ 16-07-1922 ਤੋਂ 27-04-1925
5. ਸ੍ਰ: ਮੰਗਲ ਸਿੰਘ ਜੀ 27-04-1925 ਤੋਂ 02-10-1926

(ਐਕਟ ਲਾਗੂ ਹੋਣ ਉਪਰੰਤ)

ਲੜੀ ਨੰ:

ਨਾਮ ਪ੍ਰਧਾਨ ਸਾਹਿਬ

ਕਦੋਂ ਤੋਂ (ਮਿਤੀ, ਮਹੀਨਾ, ਸਾਲ) ਕਦੋਂ ਤੀਕ

6. ਬਾਬਾ ਖੜਕ ਸਿੰਘ ਜੀ 02-10-1926 ਤੋਂ 12-10-1930
7. ਮਾਸਟਰ ਤਾਰਾ ਸਿੰਘ ਜੀ 12-10-1930 ਤੋਂ 17-06-1933
8. ਸ੍ਰ: ਗੋਪਾਲ ਸਿੰਘ ਜੀ ‘ਕੌਮੀ 17-06-1933 ਤੋਂ 18-06-1933
9. ਸ੍ਰ: ਪ੍ਰਤਾਪ ਸਿੰਘ ਜੀ ‘ਸ਼ੰਕਰ’ 18-06-1933 ਤੋਂ 13-06-1936
10. ਮਾਸਟਰ ਤਾਰਾ ਸਿੰਘ ਜੀ 13-06-1936 ਤੋਂ 19-11-1944
11. ਜਥੇਦਾਰ ਮੋਹਨ ਸਿੰਘ ਜੀ ‘ਨਾਗੋਕੇ’ 19-11-1944 ਤੋਂ 28-06-1948
12. ਜਥੇਦਾਰ ਊਧਮ ਸਿੰਘ ਜੀ ‘ਨਾਗੋਕੇ’ 28-06-1948 ਤੋਂ 18-03-1950
13. ਜਥੇਦਾਰ ਚੰਨਣ ਸਿੰਘ ਜੀ ‘ਉਰਾੜਾ’ 18-03-1950 ਤੋਂ 26-11-1950
14. ਜਥੇਦਾਰ ਊਧਮ ਸਿੰਘ ਜੀ ‘ਨਾਗੋਕੇ’ 26-11-1950 ਤੋਂ 29-06-1952
15. ਮਾਸਟਰ ਤਾਰਾ ਸਿੰਘ ਜੀ 29-06-1952 ਤੋਂ 05-10-1952
16. ਸ੍ਰ: ਪ੍ਰੀਤਮ ਸਿੰਘ ਜੀ ‘ਖੁੜੰਜ਼’ 05-10-1952 ਤੋਂ 18-01-1954
17. ਸ੍ਰ:ਈਸ਼ਰ ਸਿੰਘ ਜੀ ‘ਮਝੈਲ’ 18-01-1954 ਤੋਂ 07-02-1955
18. ਮਾਸਟਰ ਤਾਰਾ ਸਿੰਘ ਜੀ 07-02-1955 ਤੋਂ 21-05-1955
19. ਬਾਵਾ ਹਰਕਿਸ਼ਨ ਸਿੰਘ ਜੀ 21-05-1955 ਤੋਂ 07-07-1955
20. ਸ੍ਰ: ਗਿਆਨ ਸਿੰਘ ਜੀ ‘ਰਾੜੇਵਾਲਾ’ 07-07-1955 ਤੋਂ 16-10-1955
21. ਮਾਸਟਰ ਤਾਰਾ ਸਿੰਘ ਜੀ 16-10-1955 ਤੋਂ 16-11-1958
22. ਸ੍ਰ: ਪ੍ਰੇਮ ਸਿੰਘ ਜੀ ‘ਲਾਲਪੁਰਾ’ 16-11-1958 ਤੋਂ 07-03-1960
23. ਮਾਸਟਰ ਤਾਰਾ ਸਿੰਘ ਜੀ 07-03-1960 ਤੋਂ 30-04-1960
24. ਸ੍ਰ: ਅਜੀਤ ਸਿੰਘ ਜੀ ‘ਬਾਲਾ’ 30-04-1960 ਤੋਂ 10-03-1961
25. ਮਾਸਟਰ ਤਾਰਾ ਸਿੰਘ ਜੀ 10-03-1961 ਤੋਂ 11-03-1962
26. ਸ੍ਰ: ਕਿਰਪਾਲ ਸਿੰਘ ਜੀ ‘ਚੱਕ ਸ਼ੇਰੇਵਾਲਾ’ 11-03-1962 ਤੋਂ 02-10-1962
27. ਸੰਤ ਚੰਨਣ ਸਿੰਘ ਜੀ 02-10-1962 ਤੋਂ 30-11-1972
28. ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ 06-01-1973 ਤੋਂ 23-03-1986
29. ਸ੍ਰ: ਕਾਬਲ ਸਿੰਘ ਜੀ 23-03-1986 ਤੋਂ 30-11-1986
30. ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ 30-11-1986 ਤੋਂ 28-11-1990
31. ਸ੍ਰ: ਬਲਦੇਵ ਸਿੰਘ ਜੀ ‘ਸਿਬੀਆ’ 28-11-1990 ਤੋਂ 13-11-1991
32. ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ 13-11-1991 ਤੋਂ 13-10-1996
33. ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ 20-12-1996 ਤੋਂ 16-03-1999
34. ਬੀਬੀ ਜਗੀਰ ਕੌਰ ਜੀ ‘ਬੇਗੋਵਾਲ’ 16-03-1999 ਤੋਂ 30-11-2000
35. ਜਥੇਦਾਰ ਜਗਦੇਵ ਸਿੰਘ ਜੀ ‘ਤਲਵੰਡੀ’ 30-11-2000 ਤੋਂ 27-11-2001
36. ਪ੍ਰੋ: ਕਿਰਪਾਲ ਸਿੰਘ ਜੀ ਬਡੂੰਗਰ’ 27-11-2001 ਤੋਂ 20-07-2003
37. ਜਥੇ: ਗੁਰਚਰਨ ਸਿੰਘ ਟੌਹੜਾ 27-07-2003 ਤੋਂ 31-03-2004
38. ਸ੍ਰ: ਅਲਵਿੰਦਰਪਾਲ ਸਿੰਘ ‘ਪੱਖੋਕੇ’ 01-04-2004 ਤੋਂ 22-09-2004
39. ਬੀਬੀ ਜਗੀਰ ਕੌਰ ਜੀ ‘ਬੇਗੋਵਾਲ’ 23-09-2004 ਤੋਂ 22-11-2005
40. ਜਥੇ: ਅਵਤਾਰ ਸਿੰਘ ਜੀ 23-11-2005 ਤੋਂ 04-11-2016
41.

42.

43.

ਪ੍ਰੋ: ਕਿਰਪਾਲ ਸਿੰਘ ਜੀ ‘ਬਡੂੰਗਰ’

ਸ. ਗੋਬਿੰਦ ਸਿੰਘ ਜੀ ‘ਲੋਂਗੋਵਾਲ’

ਬੀਬੀ ਜਗੀਰ ਕੌਰ ਜੀ ‘ਬੇਗੋਵਾਲ’

05-11-2016 ਤੋਂ 28-11-2017

29-11-2017 ਤੋਂ 27-11-2020

27-11-2020 ਤੋਂ __________

Website Disclaimer
This website has been developed to provide information to the public for awaring SGPC activities based on the data provided by Sikh Itihas Research Board.
Suggestions are welcome with reference to authentic historical resources and requested to mail at feedback@sgpcamritsar.org.